SKIP TO MAIN CONTENT

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

cutout pics (2).jpg
ਐਸ ਬੀ ਐਸ ਪੰਜਾਬੀ ਪ੍ਰੋਗਰਾਮ ਨਾਲ ਜੁੜੋ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ।

ਐਸ ਬੀ ਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ, ਸੁਣੋ ਸ਼ੈਮ ਕੰਟਰੈਕਟਿੰਗ ਦੇ ਗੈਰ-ਕਾਨੂੰਨੀ ਅਭਿਆਸ ਬਾਰੇ ਇੱਕ ਵਿਸਥਾਰਿਤ ਪੜਚੋਲ, ਜੋ ਹਜ਼ਾਰਾਂ ਨੌਜਵਾਨ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਜੇਕਰ ਤੁਸੀਂ ਇਨ੍ਹਾਂ ਸਰਦੀਆਂ ਦੌਰਾਨ ਸਨੋਅ ਯਾਨੀ ਕਿ ਬਰਫੀਲੇ ਖੇਤਰਾਂ ਵੱਲ ਘੁੰਮਣ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਵੀ ਇਸ ਪ੍ਰੋਗਰਾਮ ਵਿੱਚ ਇੱਕ ਵਿਸ਼ੇਸ਼ ਪੇਸ਼ਕਾਰੀ ਹੈ। ਹਫ਼ਤਾਵਾਰੀ ਸੈਗਮੇਂਟ ਬਾਲੀਵੁੱਡ ਗਪਸ਼ਪ ਦੇ ਨਾਲ ਨਾਲ ਸੁਣੋ ਸਾਡੀ ਨਵੀ ਪੌਡਕਾਸਟ ਲੜੀ ਸਹਿਤ ਸੰਭਾਲ ਅਤੇ ਹੋਰ ਬਹੁਤ ਕੁੱਝ ਇਸ ਰੇਡੀਓ ਪ੍ਰੋਗਰਾਮ ਰਾਹੀਂ।

Published

Updated

By Shyna Kalra

Presented by Jasmeet Kaur

Source: SBS

Skip to podcast episode content

ਐਸ ਬੀ ਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ, ਸੁਣੋ ਸ਼ੈਮ ਕੰਟਰੈਕਟਿੰਗ ਦੇ ਗੈਰ-ਕਾਨੂੰਨੀ ਅਭਿਆਸ ਬਾਰੇ ਇੱਕ ਵਿਸਥਾਰਿਤ ਪੜਚੋਲ, ਜੋ ਹਜ਼ਾਰਾਂ ਨੌਜਵਾਨ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਜੇਕਰ ਤੁਸੀਂ ਇਨ੍ਹਾਂ ਸਰਦੀਆਂ ਦੌਰਾਨ ਸਨੋਅ ਯਾਨੀ ਕਿ ਬਰਫੀਲੇ ਖੇਤਰਾਂ ਵੱਲ ਘੁੰਮਣ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਵੀ ਇਸ ਪ੍ਰੋਗਰਾਮ ਵਿੱਚ ਇੱਕ ਵਿਸ਼ੇਸ਼ ਪੇਸ਼ਕਾਰੀ ਹੈ। ਹਫ਼ਤਾਵਾਰੀ ਸੈਗਮੇਂਟ ਬਾਲੀਵੁੱਡ ਗਪਸ਼ਪ ਦੇ ਨਾਲ ਨਾਲ ਸੁਣੋ ਸਾਡੀ ਨਵੀ ਪੌਡਕਾਸਟ ਲੜੀ ਸਹਿਤ ਸੰਭਾਲ ਅਤੇ ਹੋਰ ਬਹੁਤ ਕੁੱਝ ਇਸ ਰੇਡੀਓ ਪ੍ਰੋਗਰਾਮ ਰਾਹੀਂ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now