Pakistan's captain Babar Azam (R) and his England's counterpart Jos Buttler (L) pose with the trophy at the National Cricket Stadium in Karachi. Source: EPA / SHAHZAIB AKBER/EPA
ਇੰਗਲੈਂਡ ਦੀ ਕ੍ਰਿਕਟ ਟੀਮ 17 ਸਾਲ ਬਾਅਦ ਪਾਕਿਸਤਾਨ ਵਿੱਚ ਸੱਤ ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ। ਖੇਡੇ ਜਾ ਚੁੱਕੇ ਪੰਜ ਮੈਚਾਂ 'ਚ ,ਮੇਜ਼ਬਾਨ ਪਾਕਿਸਤਾਨ ਨੇ ਇਸ ਲੜੀ ਵਿੱਚ 3-2 ਨਾਲ ਬੜ੍ਹਤ ਬਣਾ ਲਈ ਹੈ। ਇਹ ਤੇ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ। Published 29 September 2022 11:20am
Updated 26 October 2022 6:40pm
By Sumeet Kaur
Presented by Masood Malhi
Source: SBS
Skip to podcast episode content Share this with family and friends
ਇੰਗਲੈਂਡ ਦੀ ਕ੍ਰਿਕਟ ਟੀਮ 17 ਸਾਲ ਬਾਅਦ ਪਾਕਿਸਤਾਨ ਵਿੱਚ ਸੱਤ ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ। ਖੇਡੇ ਜਾ ਚੁੱਕੇ ਪੰਜ ਮੈਚਾਂ 'ਚ ,ਮੇਜ਼ਬਾਨ ਪਾਕਿਸਤਾਨ ਨੇ ਇਸ ਲੜੀ ਵਿੱਚ 3-2 ਨਾਲ ਬੜ੍ਹਤ ਬਣਾ ਲਈ ਹੈ। ਇਹ ਤੇ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ। ਪਾਕਿਸਤਾਨ ਦੀਆਂ ਹਫਤਾਵਾਰੀ ਖਬਰਾਂ ਸੁਨਣ ਲਈ ਉੱਪਰ ਆਡੀਓ ਉੱਤੇ ਕਲਿੱਕ ਕਰੋ।