Arshdeep Singh, 24, Jagdeep Singh, 23, Manjot Singh, 24, Shivdeep Singh, 27, Sukhmandeep Singh, 24. Credit: West Mercia Police, Englandਇੰਗਲੈਂਡ ਵਿੱਚ 5 ਭਾਰਤੀ ਮੂਲ ਦੇ ਨੌਜਵਾਨਾਂ ਨੂੰ ਸਮਿਥਵਿਕ ਸ਼ਹਿਰ ਦੇ ਵਾਸੀ ਅਰਮਾਨ ਸਿੰਘ ਦੇ 21 ਅਗਸਤ 2023 ਨੂੰ ਬੇਰਹਿਮੀ ਨਾਲ ਕੀਤੇ ਕਤਲ ਲਈ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ 4 ਨੌਜਵਾਨਾਂ ਨੂੰ 28-28 ਸਾਲ ਅਤੇ ਇਕ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ, ਪੂਰਾ ਵੇਰਵਾ ਜਾਣਨ ਲਈ ਸੁਣੋ ਇਸ ਹਫਤੇ ਦੀ ਡਾਇਸਪੋਰਾ ਰਿਪੋਰਟ....
Published
Updated
By Jasmeet Kaur
Presented by Parminder Singh PapaToeToe
Source: SBS
Skip to podcast episode content
Share this with family and friends
ਇੰਗਲੈਂਡ ਵਿੱਚ 5 ਭਾਰਤੀ ਮੂਲ ਦੇ ਨੌਜਵਾਨਾਂ ਨੂੰ ਸਮਿਥਵਿਕ ਸ਼ਹਿਰ ਦੇ ਵਾਸੀ ਅਰਮਾਨ ਸਿੰਘ ਦੇ 21 ਅਗਸਤ 2023 ਨੂੰ ਬੇਰਹਿਮੀ ਨਾਲ ਕੀਤੇ ਕਤਲ ਲਈ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ 4 ਨੌਜਵਾਨਾਂ ਨੂੰ 28-28 ਸਾਲ ਅਤੇ ਇਕ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ, ਪੂਰਾ ਵੇਰਵਾ ਜਾਣਨ ਲਈ ਸੁਣੋ ਇਸ ਹਫਤੇ ਦੀ ਡਾਇਸਪੋਰਾ ਰਿਪੋਰਟ....
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ 'ਤੇ ਵੀ ਫਾਲੋ ਕਰੋ।