SKIP TO MAIN CONTENT

6 ਸਾਲਾਂ ਬਾਅਦ ਮੁੜ ਹੋਵੇਗੀ ਰੀਯੂਨੀਅਨ, 'ਯਾਰ ਜਿਗਰੀ ਕਸੂਤੀ ਡਿਗਰੀ' ਲੈ ਕੇ ਆ ਰਹੀ ਹੈ ਪੁਰਾਣੀਆਂ ਯਾਦਾਂ

Yaar Jigree 3rd Augst 2026.jpg
Reunion after 6 years, 'Yaar Jigree Kasooti Degree' brings old memories. Credit: Insta/Hashneen23

2018 ਵਿੱਚ ਵੈੱਬ ਸੀਰੀਜ਼ ਵਜੋਂ ਸ਼ੁਰੂ ਹੋਈ "ਯਾਰ ਜਿਗਰੀ ਕਸੂਤੀ ਡਿਗਰੀ" ਹੁਣ 7 ਅਗਸਤ ਨੂੰ ਫਿਲਮ ਦੇ ਰੂਪ ਵਿੱਚ ਸਿਨੇਮਾਘਰਾਂ ਵਿੱਚ ਦਸਤਕ ਦੇ ਰਹੀ ਹੈ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਪੁਖਰਾਜ ਭੱਲਾ ਅਤੇ ਹਸ਼ਨੀਨ ਚੌਹਾਨ ਨੇ ਦੱਸਿਆ ਕਿ ਛੋਟੇ ਪੱਧਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਵੱਡੇ ਪਰਦੇ ਤੱਕ ਪਹੁੰਚਣਾ ਪੂਰੀ ਟੀਮ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਦਰਸ਼ਕਾਂ ਦੀ ਵੀ ਜਿੱਤ ਹੈ। ਕਾਲਜ ਟਾਈਮ ਦੀਆਂ ਯਾਦਾਂ ਅਤੇ ਗੱਲਾਬਾਤਾਂ ਲਈ ਸੁਣੋ ਇਹ ਪੂਰੀ ਇੰਟਰਵਿਊ।

Published

By Puneet Dhingra

Presented by Puneet Dhingra

Source: SBS

Skip to podcast episode content

2018 ਵਿੱਚ ਵੈੱਬ ਸੀਰੀਜ਼ ਵਜੋਂ ਸ਼ੁਰੂ ਹੋਈ "ਯਾਰ ਜਿਗਰੀ ਕਸੂਤੀ ਡਿਗਰੀ" ਹੁਣ 7 ਅਗਸਤ ਨੂੰ ਫਿਲਮ ਦੇ ਰੂਪ ਵਿੱਚ ਸਿਨੇਮਾਘਰਾਂ ਵਿੱਚ ਦਸਤਕ ਦੇ ਰਹੀ ਹੈ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਪੁਖਰਾਜ ਭੱਲਾ ਅਤੇ ਹਸ਼ਨੀਨ ਚੌਹਾਨ ਨੇ ਦੱਸਿਆ ਕਿ ਛੋਟੇ ਪੱਧਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਵੱਡੇ ਪਰਦੇ ਤੱਕ ਪਹੁੰਚਣਾ ਪੂਰੀ ਟੀਮ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਦਰਸ਼ਕਾਂ ਦੀ ਵੀ ਜਿੱਤ ਹੈ। ਕਾਲਜ ਟਾਈਮ ਦੀਆਂ ਯਾਦਾਂ ਅਤੇ ਗੱਲਾਬਾਤਾਂ ਲਈ ਸੁਣੋ ਇਹ ਪੂਰੀ ਇੰਟਰਵਿਊ।

ਪੁਖਰਾਜ ਅਤੇ ਹਸ਼ਨੀਨ ਨੇ ਦੱਸਿਆ ਕਿ ਪਿਛਲੇ ਸੀਜ਼ਨ ਨਾ ਦੇਖਣ ਵਾਲੇ ਦਰਸ਼ਕ ਵੀ ਇਸ ਫਿਲਮ ਨਾਲ ਪੂਰੀ ਤਰ੍ਹਾਂ ਜੁੜ ਸਕਣਗੇ, ਅਤੇ ਨਾਲ ਹੀ ਕਹਾਣੀ ਵਿੱਚ ਪੁਰਾਣੇ ਦਰਸ਼ਕਾਂ ਲਈ ਵਧੀਆ ਕਾਲਬੈਕਸ ਵੀ ਹਨ। ਫਿਲਮ ਦੋਸਤੀ, ਵਿਦਿਆਰਥੀ ਜੀਵਨ ਦੇ ਸੰਘਰਸ਼ਾਂ ਅਤੇ Gen Z ਦੀ ਭਾਸ਼ਾ ਤੇ ਸੋਚ ਨੂੰ ਬਾਖੂਬੀ ਨਾਲ ਪੇਸ਼ ਕਰਦੀ ਹੈ, ਜਿਸ ਨਾਲ ਅੰਤਰ-ਰਾਸ਼ਟਰੀ ਵਿਦਿਆਰਥੀ ਵੀ ਆਸਾਨੀ ਨਾਲ ਇਸ ਨਾਲ ਰਿਲੇਟ ਕਰ ਸਕਣਗੇ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now