ਕੀ ਇਲੈਕਟ੍ਰਿਕ ਏਅਰ ਟੈਕਸੀ ਬਣ ਸਕਦੀ ਹੈ ਸ਼ਹਿਰੀ ਯਾਤਰਾ ਦਾ ਭਵਿੱਖ?

Second day of Dubai Airshow 2025

ਭਵਿੱਖ ਵਿੱਚ ਸ਼ੁਰੂ ਹੋ ਸਕਦੀ ਹੈ ਏਅਰ ਟੈਕਸੀ ਸੇਵਾ। Photo Credit: EPA/ALI HAIDER Source: EPA / ALI HAIDER/EPA

ਯੂਕੇ ਦੀ ਕੰਪਨੀ ਵਰਟੀਕਲ ਏਅਰੋਸਪੇਸ ਵੱਲੋਂ ਪੇਸ਼ ਕੀਤੀ ਗਈ ਇਲੈਕਟ੍ਰਿਕ ਏਅਰ ਟੈਕਸੀ ‘ਵੈਲੋ’ ਸ਼ਹਿਰੀ ਹਵਾਈ ਆਵਾਜਾਈ ਦੇ ਭਵਿੱਖ ਵੱਲ ਇਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ। evTOL ਤਕਨੀਕ ਨਾਲ ਤਿਆਰ ਇਹ ਜਹਾਜ਼ ਘੱਟ ਸ਼ੋਰ ਅਤੇ ਪ੍ਰਦੂਸ਼ਣ ਨਾਲ ਤੇਜ਼ ਯਾਤਰਾ ਦਾ ਵਾਅਦਾ ਕਰਦਾ ਹੈ। ਆਸਟ੍ਰੇਲੀਆ ਵਿੱਚ ਸਿਵਿਲ ਏਵੀਏਸ਼ਨ ਸੇਫ਼ਟੀ ਅਥਾਰਟੀ (CASA) ਕਹਿੰਦੀ ਹੈ ਕਿ 2027 ਤੋਂ 2029 ਦਰਮਿਆਨ ਸ਼ਹਿਰੀ ਇਲਾਕਿਆਂ ਵਿੱਚ ਏਅਰ ਟੈਕਸੀ ਸੇਵਾਵਾਂ ਸ਼ੁਰੂ ਹੋ ਸਕਦੀਆਂ ਹਨ। ਹਾਲਾਂਕਿ ਕਈ ਹੋਰ ਦੇਸ਼ ਵੀ ਇਸ ਵਾਸਤੇ ਤਿਆਰੀਆਂ ਤਾਂ ਕਰ ਰਹੇ ਹਨ, ਪਰ ਢਾਂਚੇ, ਨਿਯਮਾਵਲੀ ਅਤੇ ਵਪਾਰਕ ਕਾਮਯਾਬੀ ਵਰਗੀਆਂ ਚੁਣੌਤੀਆਂ ਹਾਲੇ ਵੀ ਮੌਜੂਦ ਹਨ।


ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

 ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share

Follow SBS Punjabi

Download our apps

Watch on SBS

Punjabi News

Watch now