'ਕਹਿੰਦੇ ਹਨ ਵਿਦੇਸ਼ 'ਚ ਚੌਥੀ ਪੀੜ੍ਹੀ ਮਾਂ ਬੋਲੀ ਭੁੱਲ ਜਾਂਦੀ ਹੈ, ਪਰ ਮੈਂ ਇਹ ਹੋਣ ਨਹੀਂ ਦਿਆਂਗੀ': HSC ਪੰਜਾਬੀ ਟਾਪਰ ਹਰਸ਼ੀਨ ਸੈਣੀ

A collage of three images showing a young woman holding a certificate, including one photo where she stands with a NSW Government backdrop with an official, and one standing with her family.

NSW ਸੂਬੇ ਵਿੱਚ ਪੰਜਾਬੀ ਵਿਸ਼ੇ ‘ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਹਰਸ਼ੀਨ ਸੈਣੀ। Credit: Harsheen Saini

ਸਿਡਨੀ ਵਿੱਚ ਜੰਮੀ-ਪਲੀ ਹਰਸ਼ੀਨ ਸੈਣੀ ਨੇ ਪੰਜਾਬੀ ਅਤੇ ਗੁਰਮੁਖੀ ਨਾਲ ਆਪਣੇ ਲਗਾਤਾਰ ਪਿਆਰ ਦੇ ਜ਼ਰੀਏ ਮਾਂ ਬੋਲੀ ਨਾਲ ਮਜ਼ਬੂਤ ਨਾਤਾ ਬਣਾਈ ਰੱਖਿਆ। Penrith Selective High School ਦੀ ਵਿਦਿਆਰਥੀ ਹਰਸ਼ੀਨ ਨੇ ਪਿਛਲੇ ਪੇਪਰਾਂ ਦੀ ਥਾਂ ਪੰਜਾਬੀ ਸਾਹਿਤ, ਅਖਬਾਰਾਂ ਅਤੇ ਗੁਰਮੁਖੀ ਰਾਹੀਂ ਪੰਜਾਬੀ ਵਿਸ਼ੇ ਵਿੱਚ ਨਿਪੁੰਨਤਾ ਹਾਸਿਲ ਕੀਤੀ। ਭਵਿੱਖ ਵਿੱਚ ਅਧਿਆਪਕ ਬਣਨ ਦੀ ਇੱਛਾ ਰੱਖਣ ਵਾਲੀ ਹਰਸ਼ੀਨ ਨਾਲ ਇਸ ਵਿਸ਼ੇਸ਼ ਗੱਲਬਾਤ ਵਿੱਚ ਰਾਜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਕੀਤੀ ਉਸ ਦੀ ਮਿਹਨਤ ਬਾਰੇ ਜਾਣਕਾਰੀ ਮਿਲਦੀ ਹੈ।


ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand