ਕੀ ਸਿਰਫ ATAR ਹੀ ਸਫ਼ਲਤਾ ਦੀ ਕੁੰਜੀ ਹੈ? ਜਾਣੋ HSC ਤੋਂ ਬਾਅਦ ਸਫਲਤਾ ਦੇ ਹੋਰ ਰਸਤੇ

HSC EXPLAINER

ਗੁਰਸਿਮਰਨ ਕੌਰ kindergarten ਦੀ ਅਧਿਆਪਕ ਹੈ ਅਤੇ ਹਰਕੀਰਤ ਸਿੰਘ ਮੈਡੀਸਿਨ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਹੇ ਹਨ, ਇਹਨਾਂ ਨੇ ਆਪਣੇ HSC ਦੇ ਅਨੁਭਵ ਐਸ ਬੀ ਐਸ ਪੰਜਾਬੀ ਨਾਲ ਸਾਂਝੇ ਕੀਤੇ। Credit: BG: Nagle College. FG: Gursimran Kaur / Harkirat Singh

ਇਸ ਸਾਲ ਨਿਊ ਸਾਊਥ ਵੇਲਜ਼ ਵਿੱਚ 74,000 ਵਿਦਿਆਰਥੀ ਹਾਇਰ ਸਕੂਲ ਸਰਟੀਫਿਕੇਟ (HSC) ਦੇ ਇਮਤਿਹਾਨ ਦੇ ਰਹੇ ਹਨ। ਪਰ ਕੀ ਸੱਚਮੁੱਚ ਉਨ੍ਹਾਂ ਦੀ ਭਵਿੱਖ ਦੀ ਸਫਲਤਾ ਸਿਰਫ ਇੱਕ ATAR ਦੇ ਅੰਕੜੇ ‘ਤੇ ਨਿਰਭਰ ਕਰਦੀ ਹੈ? ਸਿਡਨੀ ਦੇ ਰਹਿਣ ਵਾਲੇ ਗੁਰਸਿਮਰਨ ਕੌਰ ਬੋਲਾ (ਜਿਨ੍ਹਾਂ ਨੇ 2017 ਵਿੱਚ ਗ੍ਰੈਜੂਏਸ਼ਨ ਕੀਤੀ) ਅਤੇ ਹਰਕੀਰਤ ਸਿੰਘ (ਜਿਨ੍ਹਾਂ ਨੇ 2021 ਵਿੱਚ 12ਵੀਂ ਪਾਸ ਕੀਤੀ) ਆਪਣੇ HSC ਤੋਂ ਬਾਅਦ ਦੇ ਤਜਰਬੇ ਅਤੇ ਉਨ੍ਹਾਂ ਤੋਂ ਖੁੱਲ੍ਹੇ ਮੌਕਿਆਂ ਬਾਰੇ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਹਰ ਵਿਦਿਆਰਥੀ ਦਾ ਸਫਰ ਵੱਖਰਾ ਹੁੰਦਾ ਹੈ ਅਤੇ ਵਿਲੱਖਣ ਮੌਕੇ ਹੀ ਸਫਲਤਾ ਦੀਆਂ ਨਵੀਆਂ ਪੌੜੀਆਂ ਬਣਾਉਂਦੇ ਹਨ।


ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share

Follow SBS Punjabi

Download our apps

Watch on SBS

Punjabi News

Watch now