SKIP TO MAIN CONTENT

ਵਿੱਤੀ ਸਾਖਰਤਾ ਅਤੇ ਘਰ ਦੀ ਮਲਕੀਅਤ ਬਾਰੇ ਗੱਲਬਾਤ: ਮੈਲਬਰਨ ਦੀ ਮਨਿੰਦਰ ਕੌਰ ਦਾ ਸਫ਼ਰ ਅਤੇ ਔਰਤਾਂ ਦੀ ਮਦਦ ਲਈ ਉਪਰਾਲੇ

Image of Maninder Kaur imposed on a background of homes in an Australian suberb
ਕਾਰੋਬਾਰੀ ਅਤੇ ਮੌਰਗੇਜ ਬ੍ਰੋਕਰ ਮਨਿੰਦਰ ਕੌਰ Credit: supplied/background AAP

ਪੰਜਾਬ ਦੇ ਬਰਨਾਲਾ ਤੋਂ ਆਸਟ੍ਰੇਲੀਆ ਦੇ ਮੈਲਬਰਨ ਆਈ ਮਨਿੰਦਰ ਕੌਰ ਲਈ ਵਿਦੇਸ਼ੀ ਧਰਤੀ ਉੱਤੇ ਆਪਣਾ ਪਹਿਲਾ ਘਰ ਖਰੀਦਣਾ ਸਾਰਿਆਂ ਵਾਂਗ ਇੱਕ ਚੁਣੌਤੀ ਭਰਿਆ ਸੁਫ਼ਨਾ ਸੀ। 2008 ਵਿੱਚ ਆਪਣੇ ਪਹਿਲੇ ਘਰ ਨਾਲ ਸ਼ੁਰੂ ਹੋਏ ਸਫ਼ਰ ਦੌਰਾਨ ਉਨ੍ਹਾਂ ਨੇ ਵਿੱਤੀ ਮਾਮਲਿਆਂ ਬਾਰੇ ਕਈ ਅਹਿਮ ਗੱਲਾਂ ਸਿੱਖੀਆਂ। ਅੱਜ ਉਹ ਇੱਕ ਮੌਰਗੇਜ ਬ੍ਰੋਕਰ ਵਜੋਂ ਕੰਮ ਕਰ ਰਹੀ ਹੈ ਅਤੇ ਖ਼ਾਸ ਕਰਕੇ ਉਹਨਾਂ ਔਰਤਾਂ ਦੀ ਸਹਾਇਤਾ ਕਰਦੀ ਹੈ ਜਿਨ੍ਹਾਂ ਨੇ ਆਪਣੇ ਜੀਵਨ ਸਾਥੀ ਨੂੰ ਗੁਆ ਦਿੱਤਾ ਹੈ ਜਾਂ ਜੋ ਵੱਖ ਹੋ ਚੁੱਕੀਆਂ ਹਨ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਵਿੱਚ ਉਨ੍ਹਾਂ ਨੇ ਸਾਂਝਾ ਕੀਤਾ ਕਿ ਪੰਜਾਬੀ ਔਰਤਾਂ ਵਿੱਚ ਮਾਲੀ ਮਾਮਲਿਆਂ ਬਾਰੇ ਸਾਖਰਤਾ ਕਿੰਨੀ ਜ਼ਰੂਰੀ ਹੈ, ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਦੂਜੀਆਂ ਔਰਤਾਂ ਨੂੰ ਸਮਰੱਥ ਬਣਾਉਣ ਲਈ ਆਪਣੇ ਯਤਨਾਂ ਬਾਰੇ ਵੀ ਗੱਲਬਾਤ ਕੀਤੀ।

Published

Updated

By Shyna Kalra

Presented by Shyna Kalra

Source: SBS

Skip to podcast episode content

ਪੰਜਾਬ ਦੇ ਬਰਨਾਲਾ ਤੋਂ ਆਸਟ੍ਰੇਲੀਆ ਦੇ ਮੈਲਬਰਨ ਆਈ ਮਨਿੰਦਰ ਕੌਰ ਲਈ ਵਿਦੇਸ਼ੀ ਧਰਤੀ ਉੱਤੇ ਆਪਣਾ ਪਹਿਲਾ ਘਰ ਖਰੀਦਣਾ ਸਾਰਿਆਂ ਵਾਂਗ ਇੱਕ ਚੁਣੌਤੀ ਭਰਿਆ ਸੁਫ਼ਨਾ ਸੀ। 2008 ਵਿੱਚ ਆਪਣੇ ਪਹਿਲੇ ਘਰ ਨਾਲ ਸ਼ੁਰੂ ਹੋਏ ਸਫ਼ਰ ਦੌਰਾਨ ਉਨ੍ਹਾਂ ਨੇ ਵਿੱਤੀ ਮਾਮਲਿਆਂ ਬਾਰੇ ਕਈ ਅਹਿਮ ਗੱਲਾਂ ਸਿੱਖੀਆਂ। ਅੱਜ ਉਹ ਇੱਕ ਮੌਰਗੇਜ ਬ੍ਰੋਕਰ ਵਜੋਂ ਕੰਮ ਕਰ ਰਹੀ ਹੈ ਅਤੇ ਖ਼ਾਸ ਕਰਕੇ ਉਹਨਾਂ ਔਰਤਾਂ ਦੀ ਸਹਾਇਤਾ ਕਰਦੀ ਹੈ ਜਿਨ੍ਹਾਂ ਨੇ ਆਪਣੇ ਜੀਵਨ ਸਾਥੀ ਨੂੰ ਗੁਆ ਦਿੱਤਾ ਹੈ ਜਾਂ ਜੋ ਵੱਖ ਹੋ ਚੁੱਕੀਆਂ ਹਨ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਵਿੱਚ ਉਨ੍ਹਾਂ ਨੇ ਸਾਂਝਾ ਕੀਤਾ ਕਿ ਪੰਜਾਬੀ ਔਰਤਾਂ ਵਿੱਚ ਮਾਲੀ ਮਾਮਲਿਆਂ ਬਾਰੇ ਸਾਖਰਤਾ ਕਿੰਨੀ ਜ਼ਰੂਰੀ ਹੈ, ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਦੂਜੀਆਂ ਔਰਤਾਂ ਨੂੰ ਸਮਰੱਥ ਬਣਾਉਣ ਲਈ ਆਪਣੇ ਯਤਨਾਂ ਬਾਰੇ ਵੀ ਗੱਲਬਾਤ ਕੀਤੀ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now