Credit: AAP and Supplied by source.ਪਿਛਲੇ ਇਕ ਦਹਾਕੇ ਤੋਂ ਕ੍ਰਿਕੇਟ ਕੁਮੈਂਟਰੀ ਕਰਨ ਵਾਲੇ ਅਜੇ ਮਹਿਰਾ ਨੂੰ ਕਿਉਂ ਲੱਗਦਾ ਹੈ ਕਿ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ 5 ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਭਾਰਤੀ ਟੀਮ ਕਰ ਸਕਦੀ ਹੈ ਕਮਾਲ? ਵਿਸ਼ਵ ਟੇਸਟ ਚੈਂਪੀਅਨਸ਼ਿਪ ਤੋਂ 9 ਮਹੀਨੇ ਪਹਿਲਾਂ ਕੀ ਹੈ ਟੀਮਾਂ ਦਾ ਹਾਲ? ਟੈਸਟ ਟੀਮਾਂ ਦੇ ਹਾਲੀਆ ਪ੍ਰਦਰਸ਼ਨ ਬਾਰੇ 'ਅਜੇ ਮਹਿਰਾ' ਨੇ ਐਸ ਬੀ ਐਸ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ। ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਤੇ ਕਲਿਕ ਕਰੋ।
Published
Presented by Tejinder Pal Singh Hallan
Source: SBS
Skip to podcast episode contentShare this with family and friends
ਪਿਛਲੇ ਇਕ ਦਹਾਕੇ ਤੋਂ ਕ੍ਰਿਕੇਟ ਕੁਮੈਂਟਰੀ ਕਰਨ ਵਾਲੇ ਅਜੇ ਮਹਿਰਾ ਨੂੰ ਕਿਉਂ ਲੱਗਦਾ ਹੈ ਕਿ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ 5 ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਭਾਰਤੀ ਟੀਮ ਕਰ ਸਕਦੀ ਹੈ ਕਮਾਲ? ਵਿਸ਼ਵ ਟੇਸਟ ਚੈਂਪੀਅਨਸ਼ਿਪ ਤੋਂ 9 ਮਹੀਨੇ ਪਹਿਲਾਂ ਕੀ ਹੈ ਟੀਮਾਂ ਦਾ ਹਾਲ? ਟੈਸਟ ਟੀਮਾਂ ਦੇ ਹਾਲੀਆ ਪ੍ਰਦਰਸ਼ਨ ਬਾਰੇ 'ਅਜੇ ਮਹਿਰਾ' ਨੇ ਐਸ ਬੀ ਐਸ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ। ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋ