Watch FIFA World Cup 2026™

LIVE, FREE and EXCLUSIVE

ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਚਲਦੇ, ਮੌਸਮ ਵਿਭਾਗ ਵੱਲੋਂ NSW ਵਿੱਚ ਹੜ੍ਹ ਦੀ ਚੇਤਾਵਨੀ ਜਾਰੀ

NSW WET WEATHER

ਮੌਸਮ ਵਿਗਿਆਨ ਬਿਊਰੋ ਨੇ ਨਿਊ ਸਾਊਥ ਵੇਲਜ ਦੇ ਵਸਨੀਕਾਂ ਲਈ ਜਾਰੀ ਕੀਤੀ ਚੇਤਾਵਨੀ। (AAP Image/Dean Lewins) Source: AAP / DEAN LEWINS/AAPIMAGE

ਮੌਸਮ ਵਿਗਿਆਨ ਬਿਊਰੋ ਨੇ ਨਿਊ ਸਾਊਥ ਵੇਲਜ਼ ਤੱਟ ਦੇ ਨਾਲ-ਨਾਲ, ਮੱਧ-ਉੱਤਰੀ ਤੱਟ ਤੋਂ ਲੈ ਕੇ ਹੰਟਰ ਖੇਤਰ ਤੱਕ, ਨਿਵਾਸੀਆਂ ਲਈ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਚੇਤਾਵਨੀ ਮੁਤਾਬਕ ਹੋਰ ਮੀਂਹ ਪੈਣ ਨਾਲ ਅਚਾਨਕ ਹੜ੍ਹ ਆ ਸਕਦੇ ਹਨ। ਨਿਊ ਸਾਊਥ ਵੇਲਜ਼ ਐਸ-ਈ-ਐਸ ਨੂੰ ਮੰਗਲਵਾਰ ਸਵੇਰੇ 5 ਵਜੇ ਤੱਕ ਦੇ ਪਿਛਲੇ 24 ਘੰਟਿਆਂ ਦੌਰਾਨ ਮਦਦ ਲਈ 1,405 ਕਾਲਾਂ ਮਿਲ ਚੁੱਕੀਆਂ ਹਨ। ਪੂਰੀ ਵਿਸਥਾਰਤ ਰਿਪੋਰਟ ਜਾਣਨ ਲਈ ਇਸ ਪੋਡਕਾਸਟ ਨੂੰ ਸੁਣੋ।

Published

Updated

By Shyna Kalra

Source: SBS

Share this with family and friends

ਮੌਸਮ ਵਿਗਿਆਨ ਬਿਊਰੋ ਨੇ ਨਿਊ ਸਾਊਥ ਵੇਲਜ਼ ਤੱਟ ਦੇ ਨਾਲ-ਨਾਲ, ਮੱਧ-ਉੱਤਰੀ ਤੱਟ ਤੋਂ ਲੈ ਕੇ ਹੰਟਰ ਖੇਤਰ ਤੱਕ, ਨਿਵਾਸੀਆਂ ਲਈ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਚੇਤਾਵਨੀ ਮੁਤਾਬਕ ਹੋਰ ਮੀਂਹ ਪੈਣ ਨਾਲ ਅਚਾਨਕ ਹੜ੍ਹ ਆ ਸਕਦੇ ਹਨ। ਨਿਊ ਸਾਊਥ ਵੇਲਜ਼ ਐਸ-ਈ-ਐਸ ਨੂੰ ਮੰਗਲਵਾਰ ਸਵੇਰੇ 5 ਵਜੇ ਤੱਕ ਦੇ ਪਿਛਲੇ 24 ਘੰਟਿਆਂ ਦੌਰਾਨ ਮਦਦ ਲਈ 1,405 ਕਾਲਾਂ ਮਿਲ ਚੁੱਕੀਆਂ ਹਨ। ਪੂਰੀ ਵਿਸਥਾਰਤ ਰਿਪੋਰਟ ਜਾਣਨ ਲਈ ਇਸ ਪੋਡਕਾਸਟ ਨੂੰ ਸੁਣੋ।

weather.jpg
Credit: Screengrab from Weatherzone

ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਤਸਵੀਰ।

SES.jpg
Credit: Screengrab from NSW SES

ਜੇਕਰ ਤੁਹਾਨੂੰ ਹੜ੍ਹਾਂ ਜਾਂ ਤੁਫਾਨਾਂ ਵਿੱਚ ਸਹਾਇਤਾ ਦੀ ਲੋੜ ਹੈ, ਤਾਂ NSW SES ਨੂੰ 132 500 'ਤੇ ਕਾਲ ਕਰੋ। ਜਾਨ ਲੇਵਾ ਸਥਿਤੀਆਂ ਜਾਂ ਐਮਰਜੈਂਸੀ ਵਿੱਚ, ਟ੍ਰਿਪਲ ਜ਼ੀਰੋ (000) 'ਤੇ ਕਾਲ ਕਰੋ।

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now