Watch FIFA World Cup 2026™

LIVE, FREE and EXCLUSIVE

ਜਾਪਾਨੀ ਮਾਰਸ਼ਲ ਆਰਟ ਬਣ ਰਹੀ ਨੌਜਵਾਨਾਂ ਲਈ ਤਣਾਅ ਤੋਂ ਰਾਹਤ ਦਾ ਸਹਾਰਾ

Child boy punching and kicking the air during a karate class
Child boy punching and kicking the air during a karate class Credit: Frazao Studio Latino/Getty Images

ਕੀ ਤੁਸੀਂ ਜਾਣਦੇ ਹੋ ਕਿ ਜਾਪਾਨੀ ਮਾਰਸ਼ਲ ਆਰਟ ਜਿਸ ਵਿੱਚ ਕਰਾਟੇ ਵੀ ਆਉਂਦੇ ਹਨ, ਇਹ ਕਲਾ ਨੌਜਵਾਨਾਂ ਦੇ ਮਾਨਸਿਕ ਤਣਾਅ ਨੂੰ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ, ਜੀ ਹਾਂ, ਮਾਹਿਰਾਂ ਵਲੋਂ ਕੀਤੇ ਤਾਜ਼ੇ ਅਧਿਐਨ ਇਸ ਗੱਲ ਦੀ ਤਰਜ਼ਮਾਨੀ ਕਰ ਰਹੇ ਹਨ। ਆਸਟ੍ਰੇਲੀਆ ਦੀ ਨੈਸ਼ਨਲ ਯੂਥ ਮੈਂਟਲ ਹੈਲਥ ਫਾਊਂਡੇਸ਼ਨ, ਹੈੱਡਸਪੇਸ ਦੇ ਮੁਤਾਬਿਕ ਲਗਭੱਗ ਅੱਧੇ ਨੌਜਵਾਨ ਉੱਚ ਜਾਂ ਅਤਿ ਉੱਚ ਪੱਧਰ ਦੇ ਮਨੋਵਿਗਿਆਨਕ ਤਣਾਅ ਦਾ ਅਨੁਭਵ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਕਈਆਂ ਦੇ ਲਈ ਜਾਪਾਨੀ ਮਾਰਸ਼ਲ ਆਰਟ ਤਣਾਅ ਮੁਕਤ ਹੋਣ ਵਿੱਚ ਸਹਾਇਕ ਸਿੱਧ ਹੋ ਰਿਹਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

Published

By Sandra Fulloon, Junko Howe

Presented by Patras Masih

Source: SBS

Share this with family and friends

ਕੀ ਤੁਸੀਂ ਜਾਣਦੇ ਹੋ ਕਿ ਜਾਪਾਨੀ ਮਾਰਸ਼ਲ ਆਰਟ ਜਿਸ ਵਿੱਚ ਕਰਾਟੇ ਵੀ ਆਉਂਦੇ ਹਨ, ਇਹ ਕਲਾ ਨੌਜਵਾਨਾਂ ਦੇ ਮਾਨਸਿਕ ਤਣਾਅ ਨੂੰ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ, ਜੀ ਹਾਂ, ਮਾਹਿਰਾਂ ਵਲੋਂ ਕੀਤੇ ਤਾਜ਼ੇ ਅਧਿਐਨ ਇਸ ਗੱਲ ਦੀ ਤਰਜ਼ਮਾਨੀ ਕਰ ਰਹੇ ਹਨ। ਆਸਟ੍ਰੇਲੀਆ ਦੀ ਨੈਸ਼ਨਲ ਯੂਥ ਮੈਂਟਲ ਹੈਲਥ ਫਾਊਂਡੇਸ਼ਨ, ਹੈੱਡਸਪੇਸ ਦੇ ਮੁਤਾਬਿਕ ਲਗਭੱਗ ਅੱਧੇ ਨੌਜਵਾਨ ਉੱਚ ਜਾਂ ਅਤਿ ਉੱਚ ਪੱਧਰ ਦੇ ਮਨੋਵਿਗਿਆਨਕ ਤਣਾਅ ਦਾ ਅਨੁਭਵ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਕਈਆਂ ਦੇ ਲਈ ਜਾਪਾਨੀ ਮਾਰਸ਼ਲ ਆਰਟ ਤਣਾਅ ਮੁਕਤ ਹੋਣ ਵਿੱਚ ਸਹਾਇਕ ਸਿੱਧ ਹੋ ਰਿਹਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now