ਆਸਟ੍ਰੇਲੀਆ ਵਿੱਚ VFS ਗਲੋਬਲ ਸੇਵਾਵਾਂ ਬੰਦ: ਕੀ ਹੈ ਕਾਰਨ ਅਤੇ ਕਦੋਂ ਹੋਵੇਗੀ ਮੁੜ ਸ਼ੁਰੂਆਤ?

A man of Indian origin in a passport services office talking to a woman behind the counter, with Indian and Australian flags in the background, merged with the image
VFS ਦਫ਼ਤਰ ਬੰਦ ਹੋਣ ਨਾਲ ਪਾਸਪੋਰਟ, ਵੀਜ਼ਾ ਅਤੇ OCI ਸੇਵਾਵਾਂ ਪ੍ਰਭਾਵਿਤ ਹੋਈਆਂ Credit: Image: Pexels, and Canva

VFS ਗਲੋਬਲ ਦੇ ਆਸਟ੍ਰੇਲੀਆ ਭਰ ਦੇ ਕੇਂਦਰ ਅਚਾਨਕ ਬੰਦ ਹੋਣ ਨਾਲ ਭਾਰਤੀ ਭਾਈਚਾਰੇ ਵਿੱਚ ਚਿੰਤਾ ਅਤੇ ਅਨਿਸ਼ਚਿਤਤਾ ਦਾ ਮਾਹੌਲ ਹੈ। ਆਖ਼ਰ ਇਹ ਕੇਂਦਰ ਕਿਉਂ ਬੰਦ ਹੋਏ ਅਤੇ ਸੇਵਾਵਾਂ ਮੁੜ ਕਦੋਂ ਸ਼ੁਰੂ ਹੋਣਗੀਆਂ? ਇਸ ਪੌਡਕਾਸਟ ਪੌਡਕਸਟ ਰਾਹੀਂ ਜਾਣੋ...


Published

Updated

By Shyna Kalra

Presented by Shyna Kalra

Source: SBS


Share this with family and friends


VFS ਗਲੋਬਲ ਦੇ ਆਸਟ੍ਰੇਲੀਆ ਭਰ ਦੇ ਕੇਂਦਰ ਅਚਾਨਕ ਬੰਦ ਹੋਣ ਨਾਲ ਭਾਰਤੀ ਭਾਈਚਾਰੇ ਵਿੱਚ ਚਿੰਤਾ ਅਤੇ ਅਨਿਸ਼ਚਿਤਤਾ ਦਾ ਮਾਹੌਲ ਹੈ। ਆਖ਼ਰ ਇਹ ਕੇਂਦਰ ਕਿਉਂ ਬੰਦ ਹੋਏ ਅਤੇ ਸੇਵਾਵਾਂ ਮੁੜ ਕਦੋਂ ਸ਼ੁਰੂ ਹੋਣਗੀਆਂ? ਇਸ ਪੌਡਕਾਸਟ ਪੌਡਕਸਟ ਰਾਹੀਂ ਜਾਣੋ...


"ਭਾਰਤ ਨਾਲ ਜੁੜੀਆਂ ਸਾਰੀਆਂ ਕੌਂਸਲਰ ਅਤੇ ਵੀਜ਼ਾ ਸੇਵਾਵਾਂ ਲਈ ਇਹੀ ਸਾਡਾ ਇਕੋ-ਇੱਕ ਭਰੋਸੇਯੋਗ ਕੇਂਦਰ ਸੀ। ਹੁਣ ਸਮਝ ਨਹੀਂ ਆ ਰਹੀ ਕਿ ਅਸੀਂ ਕਿੱਥੇ ਜਾਈਏ," ਇਹ ਕਹਿਣਾ ਹੈ ਮੈਲਬਰਨ ਦੀ ਇੱਕ ਭਾਰਤੀ ਮੂਲ ਦੀ ਵਸਨੀਕ ਦਾ, ਜਿਸ ਨੇ VFS ਮੈਲਬਰਨ ਸੈਂਟਰ ਬੰਦ ਹੋਣ ਤੋਂ ਠੀਕ ਪਹਿਲਾਂ ਆਪਣਾ ਪਾਸਪੋਰਟ ਨਵਿਆਉਣ ਲਈ ਜਮ੍ਹਾਂ ਕਰਵਾਇਆ ਸੀ।

ਉਹ ਕਹਿੰਦੀ ਹੈ ਕਿ ਸੈਂਟਰ ਦੇ ਅਣਮਿੱਥੇ ਸਮੇਂ ਲਈ ਬੰਦ ਹੋ ਜਾਣ ਕਾਰਨ ਉਹ ਅਤੇ ਹੋਰ ਬਹੁਤ ਸਾਰੇ ਲੋਕ ਅਨਿਸ਼ਚਿਤਤਾ ਅਤੇ ਬੇਚੈਨੀ ਦਾ ਸਾਹਮਣਾ ਕਰ ਰਹੇ ਹਨ।

ਪੂਰੀ ਜਾਣਕਾਰੀ ਲਈ ਇਹ ਪੌਡਕਾਸਟ ਸੁਣੋ...

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now