SKIP TO MAIN CONTENT

ਮੈਲਬਰਨ ਵਿੱਚ ਮਿਕਸਡ ਮਾਰਸ਼ਲ ਆਰਟਸ (MMA) ਦਾ ਉੱਭਰਦਾ ਪੰਜਾਬੀ ਖਿਡਾਰੀ ਸਿਮਰ ਗਿੱਲ

cutout pics (6).jpg
ਮੈਲਬਰਨ ਵਿੱਚ MMA ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਉਂਦੇ ਪੰਜਾਬੀ ਮਾਰਸ਼ਲ ਆਰਟਸ ਖਿਡਾਰੀ ਸਿਮਰ ਗਿੱਲ। Credit: SBS Punjabi

ਪੰਜਾਬ ਦੇ ਲੁਧਿਆਣਾ ਵਿੱਚ ਜਨਮੇ ਸਿਮਰ ਗਿੱਲ ਮੈਲਬਰਨ ਵਿੱਚ ਮਿਕਸਡ ਮਾਰਸ਼ਲ ਆਰਟਸ (MMA) ਦੇ ਖੇਤਰ ਵਿੱਚ ਆਪਣੀ ਪਛਾਣ ਬਣਾ ਰਹੇ ਹਨ। ਉਹ ਕਹਿੰਦੇ ਹਨ ਕਿ ਪੰਜਾਬੀ ਭਾਈਚਾਰੇ ਵਿੱਚ ਇਸ ਖੇਡ ਨੂੰ ਲੈਕੇ ਅਜੇ ਵੀ ਕਈ ਗ਼ਲਤ ਧਾਰਨਾਵਾਂ ਮੌਜੂਦ ਹਨ, ਜਿਸ ਕਾਰਨ ਇਸ ਵਿੱਚ ਭਾਗੀਦਾਰੀ ਘੱਟ ਹੈ। ਰੋਜ਼ਾਨਾ 5 ਤੋਂ 6 ਘੰਟੇ ਸਖ਼ਤ ਸਿਖਲਾਈ ਕਰਨ ਵਾਲੇ ਸਿਮਰ ਨੌਜਵਾਨਾਂ ਨੂੰ MMA ਬਾਰੇ ਜਾਗਰੂਕ ਕਰਨ ਲਈ ਵੀ ਕੰਮ ਕਰ ਰਹੇ ਹਨ ਅਤੇ ਦੱਸਦੇ ਹਨ ਕਿ ਇਸ ਖੇਡ ਨੂੰ ਸਿੱਖਣ ਦਾ ਮਕਸਦ ਸਿਰਫ਼ ਪੇਸ਼ੇਵਰ ਮੁਕਾਬਲੇਬਾਜ਼ ਬਣਨਾ ਨਹੀਂ, ਸਗੋਂ ਸਰੀਰਕ ਤੰਦਰੁਸਤੀ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਵਿਕਸਿਤ ਕਰਨਾ ਵੀ ਹੈ। ਇਸ ਪੌਡਕਾਸਟ ਵਿੱਚ ਸੁਣੋ ਸਿਮਰ ਗਿੱਲ ਦਾ ਪ੍ਰੇਰਣਾਦਾਇਕ ਸਫ਼ਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਦਲਦੇ ਨਜ਼ਰੀਏ ਦੀ ਦਿਲਚਸਪ ਕਹਾਣੀ।

Published

Updated

By Shyna Kalra

Presented by Shyna Kalra

Source: SBS

Skip to podcast episode content

ਪੰਜਾਬ ਦੇ ਲੁਧਿਆਣਾ ਵਿੱਚ ਜਨਮੇ ਸਿਮਰ ਗਿੱਲ ਮੈਲਬਰਨ ਵਿੱਚ ਮਿਕਸਡ ਮਾਰਸ਼ਲ ਆਰਟਸ (MMA) ਦੇ ਖੇਤਰ ਵਿੱਚ ਆਪਣੀ ਪਛਾਣ ਬਣਾ ਰਹੇ ਹਨ। ਉਹ ਕਹਿੰਦੇ ਹਨ ਕਿ ਪੰਜਾਬੀ ਭਾਈਚਾਰੇ ਵਿੱਚ ਇਸ ਖੇਡ ਨੂੰ ਲੈਕੇ ਅਜੇ ਵੀ ਕਈ ਗ਼ਲਤ ਧਾਰਨਾਵਾਂ ਮੌਜੂਦ ਹਨ, ਜਿਸ ਕਾਰਨ ਇਸ ਵਿੱਚ ਭਾਗੀਦਾਰੀ ਘੱਟ ਹੈ। ਰੋਜ਼ਾਨਾ 5 ਤੋਂ 6 ਘੰਟੇ ਸਖ਼ਤ ਸਿਖਲਾਈ ਕਰਨ ਵਾਲੇ ਸਿਮਰ ਨੌਜਵਾਨਾਂ ਨੂੰ MMA ਬਾਰੇ ਜਾਗਰੂਕ ਕਰਨ ਲਈ ਵੀ ਕੰਮ ਕਰ ਰਹੇ ਹਨ ਅਤੇ ਦੱਸਦੇ ਹਨ ਕਿ ਇਸ ਖੇਡ ਨੂੰ ਸਿੱਖਣ ਦਾ ਮਕਸਦ ਸਿਰਫ਼ ਪੇਸ਼ੇਵਰ ਮੁਕਾਬਲੇਬਾਜ਼ ਬਣਨਾ ਨਹੀਂ, ਸਗੋਂ ਸਰੀਰਕ ਤੰਦਰੁਸਤੀ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਵਿਕਸਿਤ ਕਰਨਾ ਵੀ ਹੈ। ਇਸ ਪੌਡਕਾਸਟ ਵਿੱਚ ਸੁਣੋ ਸਿਮਰ ਗਿੱਲ ਦਾ ਪ੍ਰੇਰਣਾਦਾਇਕ ਸਫ਼ਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਦਲਦੇ ਨਜ਼ਰੀਏ ਦੀ ਦਿਲਚਸਪ ਕਹਾਣੀ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now