Actor Shahrukh Khan and Rani Mukerji. Credit: Getty/ Prodip Guha2024 ਦੇ IIFA ਅਵਾਰਡਜ਼ ਵਿੱਚ ਨਾਮੀਂ ਬਾਲੀਵੁੱਡ ਸ਼ਖ਼ਸੀਅਤਾਂ ਮੌਜੂਦ ਸਨ। ਇਸ ਸਾਲ ਸ਼ਾਹਰੁਖ ਖਾਨ ਨੇ ਫ਼ਿਲਮ ਜਵਾਨ ਲਈ ਬੈਸਟ ਐਕਟਰ ਦਾ ਅਵਾਰਡ ਜਿੱਤਿਆ ਅਤੇ ਰਾਣੀ ਮੁਖਰਜੀ ਨੇ ਆਪਣੀ ਫ਼ਿਲਮ ‘Mrs Chatterjee v Norway’ ਵਿੱਚ ਦਮਦਾਰ ਅਦਾਕਾਰੀ ਨਾਲ ਬੈਸਟ ਐਕਟਰੈਸ ਦਾ ਇਨਾਮ ਜਿੱਤਿਆ। ਪਰ ਇਸ ਸਾਲ ਦੀ ਚਰਚਿਤ ਫ਼ਿਲਮ ‘ਐਨਿਮਲ’ ਨੇ ਕਿਹੜੇ ਅਵਾਰਡ ਆਪਣੇ ਨਾਮ ਕੀਤੇ, ਜਾਣੋ ਇਸ ਆਡੀਓ ਵਿੱਚ।
Published
By Jasmeet Kaur
Presented by Harpreet Kaur
Source: SBS
Skip to podcast episode contentShare this with family and friends
2024 ਦੇ IIFA ਅਵਾਰਡਜ਼ ਵਿੱਚ ਨਾਮੀਂ ਬਾਲੀਵੁੱਡ ਸ਼ਖ਼ਸੀਅਤਾਂ ਮੌਜੂਦ ਸਨ। ਇਸ ਸਾਲ ਸ਼ਾਹਰੁਖ ਖਾਨ ਨੇ ਫ਼ਿਲਮ ਜਵਾਨ ਲਈ ਬੈਸਟ ਐਕਟਰ ਦਾ ਅਵਾਰਡ ਜਿੱਤਿਆ ਅਤੇ ਰਾਣੀ ਮੁਖਰਜੀ ਨੇ ਆਪਣੀ ਫ਼ਿਲਮ ‘Mrs Chatterjee v Norway’ ਵਿੱਚ ਦਮਦਾਰ ਅਦਾਕਾਰੀ ਨਾਲ ਬੈਸਟ ਐਕਟਰੈਸ ਦਾ ਇਨਾਮ ਜਿੱਤਿਆ। ਪਰ ਇਸ ਸਾਲ ਦੀ ਚਰਚਿਤ ਫ਼ਿਲਮ ‘ਐਨਿਮਲ’ ਨੇ ਕਿਹੜੇ ਅਵਾਰਡ ਆਪਣੇ ਨਾਮ ਕੀਤੇ, ਜਾਣੋ ਇਸ ਆਡੀਓ ਵਿੱਚ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋ।