SKIP TO MAIN CONTENT

ਆਸਟ੍ਰੇਲੀਆ ਦਾ 'ਪ੍ਰਣਾਲੀਗਤ ਨਸਲਵਾਦ' ਮੰਗ ਕਰਦਾ ਹੈ ਨਸਲਵਾਦ ਵਿਰੋਧੀ ਢਾਂਚੇ ਦੀ

Australian Race Discrimination commissioner Giridharan Sivaraman (AAP).png
ਆਸਟ੍ਰੇਲੀਅਨ ਰੇਸ ਡਿਸਕਰੀਮੀਨੇਸ਼ਨ ਕਮਿਸ਼ਨਰ ਗਿਰਿਧਰਨ ਸਿਵਰਮਨ (AAP)

ਇੱਕ ਨਵੀਂ ਰਿਪੋਰਟ ਦੇ ਅਨੁਸਾਰ ਕੰਮ ਵਾਲੀ ਥਾਂ, ਕਾਨੂੰਨੀ ਪ੍ਰਣਾਲੀ ਅਤੇ ਸਕੂਲਾਂ ਵਿੱਚ ਨਸਲਵਾਦ ਆਮ ਅਤੇ ਪ੍ਰਣਾਲੀਗਤ ਹੈ। ਸੈਂਕੜੇ ਆਸਟ੍ਰੇਲੀਆ ਵਾਸੀਆਂ ਨੇ ਆਮ ਦਿਨਾਂ ਵਿੱਚ ਹੋਣ ਵਾਲੀ ਨਸਲ-ਅਧਾਰਿਤ ਧੱਕੇਸ਼ਾਹੀ ਬਾਰੇ ਦੁਖਦਾਈ ਨਿੱਜੀ ਬਿਆਨ ਸਾਂਝੇ ਕੀਤੇ ਹਨ। ਫੈਡਰੇਸ਼ਨ ਆਫ ਐਥਨਿਕ ਕਮਿਊਨਿਟੀਜ਼ ਕੌਂਸਲਜ਼ ਵਲੋਂ ਸਰਕਾਰ ਅਤੇ ਮੀਡੀਆ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸਦੇ ਨਾਲ ਸਬੰਧਿਤ ਇਕ ਰਿਪੋਰਟ ਇਸ ਆਡੀਓ ਲਿੰਕ ਰਾਹੀਂ ਸੁਣੋ।

Published

By Sophie Bennett, Runako Gee

Presented by Tejinder Pal Singh Hallan

Source: SBS

Skip to podcast episode content

ਇੱਕ ਨਵੀਂ ਰਿਪੋਰਟ ਦੇ ਅਨੁਸਾਰ ਕੰਮ ਵਾਲੀ ਥਾਂ, ਕਾਨੂੰਨੀ ਪ੍ਰਣਾਲੀ ਅਤੇ ਸਕੂਲਾਂ ਵਿੱਚ ਨਸਲਵਾਦ ਆਮ ਅਤੇ ਪ੍ਰਣਾਲੀਗਤ ਹੈ। ਸੈਂਕੜੇ ਆਸਟ੍ਰੇਲੀਆ ਵਾਸੀਆਂ ਨੇ ਆਮ ਦਿਨਾਂ ਵਿੱਚ ਹੋਣ ਵਾਲੀ ਨਸਲ-ਅਧਾਰਿਤ ਧੱਕੇਸ਼ਾਹੀ ਬਾਰੇ ਦੁਖਦਾਈ ਨਿੱਜੀ ਬਿਆਨ ਸਾਂਝੇ ਕੀਤੇ ਹਨ। ਫੈਡਰੇਸ਼ਨ ਆਫ ਐਥਨਿਕ ਕਮਿਊਨਿਟੀਜ਼ ਕੌਂਸਲਜ਼ ਵਲੋਂ ਸਰਕਾਰ ਅਤੇ ਮੀਡੀਆ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸਦੇ ਨਾਲ ਸਬੰਧਿਤ ਇਕ ਰਿਪੋਰਟ ਇਸ ਆਡੀਓ ਲਿੰਕ ਰਾਹੀਂ ਸੁਣੋ।

ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now