SKIP TO MAIN CONTENT

SEASON 1 EPISODE 6

ਸਾਇਕਲੋਨ ਲੈਰੀ ਦੌਰਾਨ ਸਭ ਕੁੱਝ ਗਵਾਉਣ ਤੋਂ ਬਾਅਦ ਮੁੜ ਖੜ੍ਹੀ ਕੀਤੀ ਜ਼ਿੰਦਗੀ: ਗੁਰਮੀਤ ਕੌਰ ਦੀ ਪ੍ਰੇਰਣਾਦਾਇਕ ਕਹਾਣੀ

Punjabi Pioneers: Gurmeet Kaur’s story of migration, sacrifice and belonging.
Punjabi Pioneers: Gurmeet Kaur’s story of migration, sacrifice and belonging. Credit: SBS Punjabi

ਗੁਰਮੀਤ ਕੌਰ ਦਾ ਪਰਿਵਾਰ ਆਸਟ੍ਰੇਲੀਆ ਵਸਦੀ ਪੰਜਵੀਂ ਪੁਸ਼ਤ ਵਿੱਚੋਂ ਹੈ। ਗੁਰਮੀਤ ਕੌਰ ਦੇ ਪਤੀ ਦੇ ਦਾਦਾ ਦਲੀਪ ਸਿੰਘ ਦੇ 1898 ਵਿੱਚ ਇੱਥੇ ਆਉਣ ਤੋਂ ਇਸ ਪਰਿਵਾਰ ਦਾ ਪਰਵਾਸ ਸਫ਼ਰ ਸ਼ੁਰੂ ਹੋਇਆ। ਜਦੋਂ ਗੁਰਮੀਤ ਕੌਰ 1984 ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆਈ, ਤਾਂ ਹਿਜਰਤ ਦੀ ਹਕੀਕਤ ਕਾਫ਼ੀ ਵੱਖਰੀ ਅਤੇ ਮੁਸ਼ਕਲ ਸੀ। ਫਾਰ ਨੌਰਥ ਕੁਈਨਜ਼ਲੈਂਡ ਵਿੱਚ ਗੁਰਮੀਤ ਨੇ ਕੇਲਿਆਂ ਦੀ ਪੈਕਿੰਗ ਦਾ ਕੰਮ ਕੀਤਾ। 2006 ਵਿੱਚ ਚੱਕਰਵਾਤੀ ਤੂਫ਼ਾਨ 'ਲੈਰੀ' (Cyclone Larry) ਨੇ ਉਨ੍ਹਾਂ ਦਾ ਘਰ ਅਤੇ ਫਾਰਮ ਤਬਾਹ ਕਰ ਦਿੱਤਾ। ਦੁੱਖ ਦੀ ਗੱਲ ਇਹ ਸੀ ਕਿ ਉਸੇ ਸਾਲ ਪਰਿਵਾਰ ਨੇ ਆਪਣੀ ਇੰਸ਼ੋਰੈਂਸ ਰੱਦ ਕਰਵਾਈ ਸੀ। ਵੱਡੇ ਨੁਕਸਾਨ ਦੇ ਬਾਵਜੂਦ, ਉਨ੍ਹਾਂ ਨੇ ਮੁੜ ਤੋਂ ਆਪਣੀ ਜ਼ਿੰਦਗੀ ਖੜ੍ਹੀ ਕੀਤੀ। ਇਸ ਇੰਟਰਵਿਉ ਰਾਹੀਂ ਗੁਰਮੀਤ ਕੌਰ ਨੇ ਸੰਘਰਸ਼ ਅਤੇ ਹਿੰਮਤ ਦੇ ਕਈ ਦਿਲ ਟੁੰਬਵੇਂ ਤਜੁਰਬੇ ਸਾਂਝੇ ਕੀਤੇ ਹਨ।

Published

Updated

By Sumeet Kaur

Presented by Manpreet K Singh, Sumeet Kaur

Source: SBS

Skip to podcast episode content

ਗੁਰਮੀਤ ਕੌਰ ਦਾ ਪਰਿਵਾਰ ਆਸਟ੍ਰੇਲੀਆ ਵਸਦੀ ਪੰਜਵੀਂ ਪੁਸ਼ਤ ਵਿੱਚੋਂ ਹੈ। ਗੁਰਮੀਤ ਕੌਰ ਦੇ ਪਤੀ ਦੇ ਦਾਦਾ ਦਲੀਪ ਸਿੰਘ ਦੇ 1898 ਵਿੱਚ ਇੱਥੇ ਆਉਣ ਤੋਂ ਇਸ ਪਰਿਵਾਰ ਦਾ ਪਰਵਾਸ ਸਫ਼ਰ ਸ਼ੁਰੂ ਹੋਇਆ। ਜਦੋਂ ਗੁਰਮੀਤ ਕੌਰ 1984 ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆਈ, ਤਾਂ ਹਿਜਰਤ ਦੀ ਹਕੀਕਤ ਕਾਫ਼ੀ ਵੱਖਰੀ ਅਤੇ ਮੁਸ਼ਕਲ ਸੀ। ਫਾਰ ਨੌਰਥ ਕੁਈਨਜ਼ਲੈਂਡ ਵਿੱਚ ਗੁਰਮੀਤ ਨੇ ਕੇਲਿਆਂ ਦੀ ਪੈਕਿੰਗ ਦਾ ਕੰਮ ਕੀਤਾ। 2006 ਵਿੱਚ ਚੱਕਰਵਾਤੀ ਤੂਫ਼ਾਨ 'ਲੈਰੀ' (Cyclone Larry) ਨੇ ਉਨ੍ਹਾਂ ਦਾ ਘਰ ਅਤੇ ਫਾਰਮ ਤਬਾਹ ਕਰ ਦਿੱਤਾ। ਦੁੱਖ ਦੀ ਗੱਲ ਇਹ ਸੀ ਕਿ ਉਸੇ ਸਾਲ ਪਰਿਵਾਰ ਨੇ ਆਪਣੀ ਇੰਸ਼ੋਰੈਂਸ ਰੱਦ ਕਰਵਾਈ ਸੀ। ਵੱਡੇ ਨੁਕਸਾਨ ਦੇ ਬਾਵਜੂਦ, ਉਨ੍ਹਾਂ ਨੇ ਮੁੜ ਤੋਂ ਆਪਣੀ ਜ਼ਿੰਦਗੀ ਖੜ੍ਹੀ ਕੀਤੀ। ਇਸ ਇੰਟਰਵਿਉ ਰਾਹੀਂ ਗੁਰਮੀਤ ਕੌਰ ਨੇ ਸੰਘਰਸ਼ ਅਤੇ ਹਿੰਮਤ ਦੇ ਕਈ ਦਿਲ ਟੁੰਬਵੇਂ ਤਜੁਰਬੇ ਸਾਂਝੇ ਕੀਤੇ ਹਨ।

ਪੂਰੀ ਕਹਾਣੀ ਸੁਨਣ ਲਈ ਇਹ ਇੰਟਰਵਿਊ ਸੁਣੋ....

ਹੋਸਟ, ਲੀਡ ਪੌਡਕਾਸਟ ਪ੍ਰੋਡਿਊਸਰ: ਸੁਮੀਤ ਕੌਰ, ਪੇਸ਼ਕਾਰ: ਮਨਪ੍ਰੀਤ ਕੌਰ ਸਿੰਘ, ਡਿਜੀਟਲ,ਵੀਡੀਓ ਐਡਿਟ: ਜਸਮੀਤ ਕੌਰ

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Read more about SBS’s use of AI

Latest podcast episodes

Follow SBS Punjabi

Download our apps

Watch on SBS

Punjabi News

Stream now