Podcast Series · ਪੰਜਾਬੀ · Historyਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪਰਵਾਸSBS Punjabi ਦੀ ਇਸ ਪੌਡਕਾਸਟ ਸੀਰੀਜ਼ ਰਾਹੀਂ ਅਸੀਂ ਫਾਰ ਨਾਰਥ ਕੁਈਨਜ਼ਲੈਂਡ ਵਿੱਚ ਪੀੜੀ ਦਰ ਪੀੜੀ ਵੱਸਦੀਆਂ ਪੰਜਾਬੀ ਔਰਤਾਂ ਦੀ ਜ਼ੁਬਾਨੀ ਉਹਨਾਂ ਦੇ ਵਸੇਬੇ ਨਾਲ ਜੁੜੀਆਂ ਦਿਲਚਸਪ ਆਪਬੀਤੀਆਂ ਨੂੰ ਸੰਜੋਇਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਸ਼ੁਰੂਆਤੀ ਦੌਰ ਦੇ ਕਈ ਅਹਿਮ ਪੱਖਾਂ ‘ਤੇ ਵੀ ਚਾਨਣ ਪਾਇਆ ਹੈ।Follow and SubscribeRSS FeedCopy URLDownload the SBS Audio appAvailable on iOS and AndroidSeasonsSEASON 1SEASON 1 EPISODE 7ਚਿੱਠੀਆਂ (Blue Aerogram) ਦੀ ਉਡੀਕ ਤੋਂ ਆਸਟ੍ਰੇਲੀਆ ਦੇ ਸਕੂਲਾਂ ’ਚ 23 ਸਾਲ ਅਧਿਆਪਕਾ ਵਜੋਂ ਸੇਵਾ ਤੱਕ ਦਾ ਸਫ਼ਰPublished: 27/08/2026Duration: 27:02availableTranscriptOpen episode menuView MoreDownloadCopy linkOpen episode menuSEASON 1 EPISODE 6ਸਾਇਕਲੋਨ ਲੈਰੀ ਦੌਰਾਨ ਸਭ ਕੁੱਝ ਗਵਾਉਣ ਤੋਂ ਬਾਅਦ ਮੁੜ ਖੜ੍ਹੀ ਕੀਤੀ ਜ਼ਿੰਦਗੀ: ਗੁਰਮੀਤ ਕੌਰ ਦੀ ਪ੍ਰੇਰਣਾਦਾਇਕ ਕਹਾਣੀPublished: 22/05/2026Duration: 34:09availableTranscriptOpen episode menuView MoreDownloadCopy linkOpen episode menuSEASON 1 EPISODE 5'ਦੋ ਪਹਿਚਾਣਾਂ ਦਾ ਸੁਮੇਲ': ਨਰਿੰਦਰ ਦੇ ਪੰਜਾਬਣ-ਆਸਟ੍ਰੇਲੀਅਨ ਹੋਣ ਦੀ ਦੋਹਰੀ ਪਹਿਚਾਣ ਦੀ ਕਹਾਣੀPublished: 08/05/2026Duration: 16:44availableTranscriptOpen episode menuView MoreDownloadCopy linkOpen episode menuSEASON 1 EPISODE 4‘ਚਿੱਠੀਆਂ ਤੋਂ ਫੋਨ ਤੱਕ ਦਾ ਸਫਰ’: ਇੱਕ ਦਾਦੀ ਅਤੇ ਪੋਤੀ ਦੀ ਪੀੜ੍ਹੀ ਦਰ ਪੀੜ੍ਹੀ ਭਾਸ਼ਾ ਤੇ ਅਪਣੱਤ ਨਾਲ ਜੁੜੇ ਰਹਿਣ ਦੀ ਕਹਾਣੀPublished: 24/04/2026Duration: 19:00Open episode menuView MoreDownloadCopy linkOpen episode menuSEASON 1 EPISODE 31957 ਵਿੱਚ ਜਦੋਂ 2 ਸਾਲ ਦੀ ਉਮਰ ‘ਚ ਜਗਿੰਦਰੋ ਆਸਟ੍ਰੇਲੀਆ ਪਹੁੰਚੀ, ਤਾਂ ਪੰਜਾਬੀ ਔਰਤਾਂ ‘ਕੌਰ’ ਨਹੀਂ, ‘ਸਿੰਘ’ ਵਜੋਂ ਦਰਜ ਹੁੰਦੀਆਂ ਸਨPublished: 02/04/2026Duration: 18:50availableTranscriptOpen episode menuView MoreDownloadCopy linkOpen episode menuSEASON 1 EPISODE 2‘ਉਹਨਾਂ ਦਿਨਾਂ 'ਚ ਆਸਟ੍ਰੇਲੀਆ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀ‘: 1967 ਵਿੱਚ ਆਈ ਸੁਰਿੰਦਰ ਕੌਰ ਸੋਢੀ ਦੀ ਅਨੋਖੀ ਮਾਈਗ੍ਰੇਸ਼ਨ ਕਹਾਣੀPublished: 02/04/2026Duration: 19:35availableTranscriptOpen episode menuView MoreDownloadCopy linkOpen episode menuSEASON 1 EPISODE 1‘ਗੰਨੇ ਦੇ ਖੇਤ ਵੇਖ ਕੇ ਲੱਗਿਆ ਜਿਵੇਂ ਪੰਜਾਬ ਹੀ ਹਾਂ': 1964 'ਚ ਆਸਟ੍ਰੇਲੀਆ ਆਈ ਦੇਵੋ ਸਿੰਘ ਦੀ ਦਿਲ ਟੁੰਬਵੀ ਕਹਾਣੀPublished: 02/04/2026Duration: 28:45availableTranscriptOpen episode menuView MoreDownloadCopy linkOpen episode menuTRAILERਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪਰਵਾਸ: ਫਾਰ ਨਾਰਥ ਕੁਈਨਜ਼ਲੈਂਡ ਦੀਆਂ ਅਣਸੁਣੀਆਂ ਕਹਾਣੀਆਂPublished: 01/04/2026Duration: 02:09Open episode menuView MoreDownloadCopy linkOpen episode menuShare